ਚੰਡੀਗੜ੍ਹ ‘ਚ ਕਈ ਲੋਕ ਹੋਏ ਬੇਘਰ ⋆ D5 News
ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਦੀ ਸਲੱਮ ਕਲੋਨੀ ਵਿਖੇ ਅੱਜ ਬੁਲਡੋਜ਼ਰ ਚਲਾ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਕਲੋਨੀ 80 ਏਕੜ ਰਕਬੇ ਵਿੱਚ ਫੈਲੀ ਹੋਈ ਸੀ। ਇਸ ਕਲੋਨੀ ਵਿੱਚ 5000 ਤੋਂ 6000 ਦੇ ਕਰੀਬ ਝੁੱਗੀਆਂ ਸਨ। ਪੰਚਾਇਤ ਮੰਤਰੀ ਦੀ ਵੱਡੀ ਕਾਰਵਾਈ | ਡੀ5 ਚੈਨਲ ‘ਤੇ ਬੁਲਡੋਜ਼ਰਾਂ ਦੇ ਵੱਜਣ ਤੋਂ ਬਾਅਦ ਸੈਂਕੜੇ ਘਰ ਬੇਘਰ ਹੋ ਗਏ ਹਨ। ਇਸ…
