AAP MLA, Rupinder Kaur Ruby resigned from AAP’s Membership

AAP MLA, Rupinder Kaur Ruby resigned from AAP’s Membership

ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਛੱਡੀ । ਕਾਂਗਰਸ ਪਾਰਟੀ ਚ ਹੋ ਸਕਦੀ ਸ਼ਾਮਿਲ । ਅੱਜ ਹੀ ਕਈ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਮਿਲੀ ਸੀ । AAP ਦੇ ਵੱਡੇ ਲੀਡਰਾਂ ਤੋਂ ਨਰਾਜ ਚਲਦੀ ਆ ਰਹੀ ਸੀ । ਜਿਸ ਦਿਨ ਅਰਵਿੰਦ ਕੇਜਰੀਵਾਲ ਬਠਿੰਡਾ ਆਏ ਸਨ ਉਸ ਦਿਨ ਵੀ ਦੂਰੀ ਬਣਾਕੇ ਰੱਖੀ ਸੀ।

Leave a Reply

Your email address will not be published. Required fields are marked *