ਪੰਜਾਬ ‘ਚ ਗੁਜਰਾਤ ਤੋਂ ਲਿਆਂਦੀ ਗਈ 38 ਕਿਲੋ ਹੈਰੋਇਨ ਬਰਾਮਦ: SBSNagarPolice ਨੇ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗੁਜਰਾਤ ਤੋਂ ਸਮੁੰਦਰੀ ਰਸਤੇ ਰਾਹੀਂ ਇਸ ਦੀ ਤਸਕਰੀ ਕੀਤੀ ਜਾਂਦੀ ਸੀ, ਇਸ ਨੂੰ ਅੱਗੇ ਟਰੱਕਾਂ ਰਾਹੀਂ ਪੰਜਾਬ ਪਹੁੰਚਾਇਆ ਜਾਂਦਾ ਸੀ, ਇਸ ਮਾਮਲੇ ‘ਚ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਮੁੱਖ ਦੋਸ਼ੀ PunjabFightsDrugs Video 🔴👇
