ਡੇਂਗੂ ਦਾ ਚਲਾਨ ਕਰਨ ‘ਤੇ ਮਲੋਟ ਦੇ ਸੈਨੇਟਰੀ ਇੰਸਪੈਕਟਰ ਦੀ ਕੁੱਟਮਾਰ


ਡੇਂਗੂ ਦਾ ਚਲਾਨ ਜਾਰੀ ਕਰਨ ‘ਤੇ ਮਲੋਟ ਦੇ ਸੈਨੇਟਰੀ ਇੰਸਪੈਕਟਰ ਦੀ ਕੁੱਟਮਾਰ ਨਗਰ ਕੌਂਸਲ ਮਲੋਟ ਦੇ ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਡੇਂਗੂ ਦਾ ਚਲਾਨ ਜਾਰੀ ਕਰਨ ‘ਤੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਡੰਡਿਆਂ ਨਾਲ ਕੁੱਟਿਆ। ਪੁਲੀਸ ਨੇ ਕੁਲਦੀਪ ਕੁਮਾਰ ਅਤੇ ਉਸ ਦੀ ਪਤਨੀ ਨੇਹਾ ਦੋਵੇਂ ਵਾਸੀ ਬਾਬਾ ਦੀਪ ਸਿੰਘ ਨਗਰ ਮਲੋਟ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਵੀਡੀਓ 🔴👇

Leave a Reply

Your email address will not be published. Required fields are marked *