ਪਟਿਆਲਾ ਪੁਲਿਸ ਨੇ SBI ਬੈਂਕ ‘ਚੋਂ ਚੋਰੀ ਕੀਤਾ ਪੈਸਿਆਂ ਵਾਲਾ ਬੈਗ ਬਰਾਮਦ ਕੀਤਾ ਪਟਿਆਲਾ ਪੁਲਿਸ ਨੇ SBI ਬੈਂਕ ਚੋਰੀ ਦੇ ਮਾਮਲੇ ‘ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਇਸ ਵਾਰਦਾਤ ਨੂੰ ਅੰਤਰਰਾਜੀ ਗਿਰੋਹ ਨੇ ਅੰਜਾਮ ਦਿੱਤਾ 10 ਦਿਨਾਂ ‘ਚ ਇਸ ਵਾਰਦਾਤ ਦਾ ਪਤਾ ਲਗਾ ਲਿਆ ਗਿਆ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ Video 🔴 👇 ਵੀ
