CM ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ‘ਚ ਕੱਢੀ ‘ਤਿਰੰਗਾ ਯਾਤਰਾ’

CM ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ‘ਚ ਕੱਢੀ ‘ਤਿਰੰਗਾ ਯਾਤਰਾ’


ਆਮ ਆਦਮੀ ਪਾਰਟੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੰਗਰੂਰ ਵਿਖੇ ਅੱਜ ‘ਤਰੰਗ ਯਾਤਰਾ’ ਕੱਢੀ ਗਈ।

CM ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ‘ਚ ਕੱਢੀ ‘ਤਿਰੰਗਾ ਯਾਤਰਾ’

ਇਸ ਤਿਰੰਗਾ ਯਾਤਰਾ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਨੇ ਕੀਤੀ। ਗੁਰਪ੍ਰੀਤ ਕੌਰ ਮਾਨ ਅਤੇ ਭੈਣ ਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ।

ਤਸਵੀਰ ਵਿੱਚ 5 ਲੋਕ, ਖੜੇ ਹੋਏ ਲੋਕ ਅਤੇ ਬਾਹਰ ਹੋ ਸਕਦੇ ਹਨ

ਇਸ ਤਿਰੰਗਾ ਯਾਤਰਾ ਵਿੱਚ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਮਾਰਚ ਕੀਤਾ।

4 ਲੋਕਾਂ ਅਤੇ ਖੜ੍ਹੇ ਲੋਕਾਂ ਦੀ ਤਸਵੀਰ ਹੋ ਸਕਦੀ ਹੈ

ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

7 ਲੋਕਾਂ ਦੀ ਤਸਵੀਰ, ਦਾੜ੍ਹੀ, ਖੜੇ ਲੋਕ ਅਤੇ ਪੱਗ ਹੋ ਸਕਦੀ ਹੈ
ਲੋਕਾਂ ਨੇ ਤਿਰੰਗਾ ਯਾਤਰਾ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਬਾਜ਼ਾਰਾਂ ‘ਚ ਤਿਰੰਗਾ ਯਾਤਰਾ ਦਾ ਸਵਾਗਤ ਕੀਤਾ |

7 ਲੋਕਾਂ, ਦਾੜ੍ਹੀ ਅਤੇ ਖੜ੍ਹੇ ਲੋਕਾਂ ਦੀ ਤਸਵੀਰ ਹੋ ਸਕਦੀ ਹੈ

ਇਸ ਯਾਤਰਾ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ, ਜਸਵੀਰ ਸਿੰਘ ਜੱਸੀ, ਦਲਵੀਰ ਸਿੰਘ ਸਤਿੰਦਰ ਸਿੰਘ ਚੱਠਾ, ਰਾਜਵੰਤ ਸਿੰਘ, ਡਾ: ਅਨਵਰ ਭਸੂੜ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਕੇਸਰੀ

Leave a Reply

Your email address will not be published. Required fields are marked *