ਅਜਮੇਰ ਦਰਗਾਹ ਦੇ ਖਾਦਿਮ ਸਲਮਾਨ ਚਿਸ਼ਤੀ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ


6 ਜੁਲਾਈ, 2022 – ਪਟਿਆਲਾ ਦੀ ਰਾਜਨੀਤੀ ਅਜਮੇਰ ਦਰਗਾਹ ਦੇ ਖਾਦਿਮ ਸਲਮਾਨ ਚਿਸ਼ਤੀ ਨੂੰ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਅਜਮੇਰ ਦਰਗਾਹ ਦੇ # ਖਾਦਿਮ, # ਸਲਮਾਨ ਚਿਸ਼ਤੀ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਸਨੇ # ਨੂਪੁਰ ਸ਼ਰਮਾ ਦਾ ਸਿਰ ਕਲਮ ਕਰਨ ਵਾਲੇ ਨੂੰ ਆਪਣਾ ਘਰ ਦੇਣ ਦੀ ਗੱਲ ਕੀਤੀ ਸੀ। ਵੀਡੀਓ

Leave a Reply

Your email address will not be published. Required fields are marked *