ਅਫਗਾਨਿਸਤਾਨ ਦੇ ਬਦਖਾਨ ਖਾਨ ਇਲਾਕੇ ‘ਚ ਐਤਵਾਰ ਨੂੰ ਇਕ ਜਹਾਜ਼
ਹੋ ਗਿਆ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਇੱਕ ਏਅਰ ਐਂਬੂਲੈਂਸ ਸੀ। ਇਹ ਥਾਈਲੈਂਡ ਤੋਂ ਮਾਸਕੋ ਜਾ ਰਹੀ ਸੀ। ਰਸਤੇ ‘ਚ ਭਾਰਤ ਦੇ ਗਯਾ ਹਵਾਈ ਅੱਡੇ ‘ਤੇ ਇਸ ਨੇ ਈਂਧਨ ਭਰਿਆ ਸੀ।ਜਾਣਕਾਰੀ ਮੁਤਾਬਕ ਜਹਾਜ਼ ਤਕਨੀਕੀ ਖਰਾਬੀ ਕਾਰਨ ਆਪਣਾ ਰਸਤਾ ਭੁੱਲ ਗਿਆ ਅਤੇ ਅਫਗਾਨਿਸਤਾਨ ਦੇ ਬਦਖਸ਼ਾਨ ਖਾਨ ਸੂਬੇ ਦੇ ਜੇਬਾਗ ਜ਼ਿਲੇ ‘ਚ ਹਾਦਸਾਗ੍ਰਸਤ ਹੋ ਗਿਆ। ਜਿਸ ਥਾਂ ‘ਤੇ ਹਾਦਸਾ ਵਾਪਰਿਆ ਉਹ ਪਹਾੜੀ ਇਲਾਕਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਇਹ ਭਾਰਤੀ ਜਹਾਜ਼ ਸੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
