ਥਾਣਾ ਸੁਭਾਨਪੁਰ ਪੁਲਿਸ ਅਦਾਲਤ ਲੈਣ ਪਹੁੰਚੀ ਸੁਖਪਾਲ ਸਿੰਘ ਖਹਿਰਾ ਦਾ ਪ੍ਰੋਡਕਸ਼ਨ ਵਰੰਟ


ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਥਾਣਾ ਸੁਭਾਨਪੁਰ ਕਪੂਰਥਲਾ ਵਿਖੇ  ਨਵਾਂ ਕੇਸ ਦਰਜ ਨਵੇਂ ਮਾਮਲੇ ‘ਚ ਥਾਣਾ ਸੁਭਾਨਪੁਰ ਪੁਲਿਸ  ਅਦਾਲਤ ‘ਚ ਸੁਖਪਾਲ ਸਿੰਘ ਖਹਿਰਾ ਦਾ ਪ੍ਰੋਡਕਸ਼ਨ ਵਰੰਟ ਲੈਣ ਲਈ ਪਹੁੰਚੀ ਜਿੱਥੇ ਸੁਖਪਾਲ ਸਿੰਘ ਖਹਿਰਾ ਵਲੋਂ ਪੇਸ਼ ਹੋਏ ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਤੇ ਐਡਵੋਕੇਟ ਰਜਤ ਢਿੱਲੋਂ ਨੇ ਪ੍ਰੋਡਕਸ਼ਨ ਵਾਰੰਟ ਦੇਣ ਦੇ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ।
ਉਨ੍ਹਾਂ ਨੇ ਕਿਹਾ ਵੀ ਪ੍ਰੋਡਕਸ਼ਨ ਵਾਰੰਟ ਦਰਜ ਕੇਸ ‘ਚ ਨਹੀਂ ਮਿਲਣਾ ਚਾਹੀਦਾ,  ਪੁਲਿਸ ਵਲੋਂ ਜਾਣ ਬੁਝ ਕੇ ਰਾਜਸੀ ਹਿੱਤਾਂ ਦੇ ਖ਼ਾਤਰ ਦਰਜ ਕੀਤਾ ਗਿਆ ਹੈ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦਾ ਪੁਲਿਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *