ਪਟਿਆਲਾ ਵਿਚ ਸਾਬਕਾ ਬੈਂਕ ਮੈਨੇਜਰ ਦਾ ਤੇਜ਼ਧਾਰ ਹਥਿਆਰ ਨਾਲ ਕ+ਤਲ ⋆ D5 News


Patiala News: ਪਟਿਆਲਾ ਵਿਚ ਅੱਜ ਸਵੇਰੇ ਮੰਗਭਾਗੀ ਘਟਨਾਂ ਵਾਪਰੀ ਹੈ। ਸੈਰ ਕਰਨ ਗਏ ਸਾਬਕਾ ਮੈਨੇਜਰ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋਂ ਹੋਈ ਹੈ। ਬਲਬੀਰ ਸਿੰਘ ਚਾਹਲ ਬੈਂਕ ਆਫ਼ ਬੜੋਦਾ ਰਿਟਾਇਰ ਸੀ।
ਆਹ ਹੁੰਦੀ ਹੈ MLA ਦੀ ਪਾਵਰ, ਦੇਖੋ SSP ਤੋਂ ਕਿਵੇਂ ਮੰਗਵਾਈ ਮੁਆਫ਼ੀ? D5 Channel Punjabi
ਉਹ ਅੱਜ ਸਵੇਰੇ ਘਰ ਤੋਂ ਸੈਰ ਲਈ ਗਏ ਸੀ ‘ਤੇ ਰਸਤੇ ਵਿਚ ਹੀ ਕਿਸੀ ਅਨਜਾਨ ਵਿਅਕਤੀ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾਂ ਇਹ ਘਟਨਾਂ ਵਾਪਰੀ ਇਹ ਇਲਾਕਾ ਕਾਫੀ ਪਾਸ਼ ਇਲਾਕਿਆਂ ਵਿਚ ਆਉਂਦਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *