ਬਠਿੰਡਾ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਨਾਲ ਜੂੜੇ ਤਿੰਨ ਲੋਕਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਸੀ। ਬੀਤੇ ਕੱਲ੍ਹ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤੇ ਮੂਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ 28 ਸਿੰਤਬਰ ਤੱਕ ਦਾ ਪੁਲਿਸ ਰਿੰਮਾਂਡ ਹਾਸਲ ਕੀਤਾ। ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਹੀ ਮਨਪ੍ਰੀਤ ਬਾਦਲ ਦੇ ਘਰ ਰੇਡ ਕਰ ਤਲਾਸ਼ੀ ਲੀਤੀ।
ਪੰਜਾਬ ’ਚੋਂ ਪਾਣੀ ਖ਼ਤਮ! ਮੁੱਖ ਮੰਤਰੀ ਕੋਲ ਪਹੁੰਚੇ ਕਿਸਾਨ! D5 Channel Punjabi
ਅੱਜ ਵਿਜੀਲੈਂਸ ਨੇ ਤੜਕੇ ਸਵੇਰੇ ਹੀ ਮਨਪ੍ਰੀਤ ਬਾਦਲ ਖਿਲਾਫ਼ ਲੁੱਕ-ਆਉਟ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਬਾਦਲ ਦੇ ਵਿਦੇਸ਼ ਜਾਣ ਦੀ ਫਿਰਾਕ ‘ਚ ਲਾਗੂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਬਾਦਲ ਨੂੰ ਆਪਣ ਗ੍ਰਿਫ਼ਤਾਰੀ ਸੂਹ ਪਹਿਲਾ ਹੀ ਲੱਗ ਗਈ ਸੀ। ਜਿਸ ਕਰਕੇ ਉਨ੍ਹਾਂ ਨੇ ਜ਼ਿਲ੍ਹਾਂ ਅਦਾਲਤ ਵਿਚ ਆਪਣੀ ਜ਼ਮਾਨਤ ਦੀ ਅਰਜ਼ੀ ਪਹਿਲਾ ਹੀ ਲੱਗਾ ਦਿੱਤੀ ਸੀ। ਇਸ ਅਰਜ਼ੀ ਤੇ ਫੈਸਲਾਂ ਵੀ ਅੱਜ ਆ ਸਕਦਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.