Haryana Curfew 2023
Haryana Curfew 2023: ਹਰਿਆਣਾ ਦੇ ਨੂਹ ਹਿੰਸਾ ਮਾਮਲੇ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨੂਹ ’ਚ ਸਥਿਤੀ ਕਾਬੂ ਹੇਠ ਹੈ ਅਤੇ ਇਕੱਲੇ ਨੂਹ ’ਚ ਹੁਣ ਤੱਕ 41 ਐਫ਼.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ Sukhbir Badal ਦੀ ਚੌਂਕ ‘ਚ ਲੱਗੀ ਫੋਟੋ, ਖੜ੍ਹ-ਖੜ੍ਹ ਦੇਖਦੇ ਨੇ ਲੋਕ | D5 Channel Punjabi | Mastuana Sahib
ਉਨ੍ਹਾਂ ਕਿਹਾ ਕਿ ਇਸ ਹਿੰਸਕ ਘਟਨਾਂ ਦੇ ਪਿੱਛੇ ਕੋਈ ਮਾਸਟਰਮਾਈਂਡ ਹੈ ਕਿਉਂਕਿ ਮੌਕੇ ਤੇ ਉਸ ਜੱਗ੍ਹਾਂ ਉਤੇ ਹਥਿਆਰ ਅਤੇ ਗੋਲੀਆਂ ਵੀ ਮਿਲੀਆਂ ਹਨ। ਅਸੀਂ ਇਸ ਦੀ ਡੂੰਘਾਈ ਨਾਲ ਜਾਂਚ ਕਰਾਂਗੇ ਅਤੇ ਇਸ ਵਿਚ ਸ਼ਾਮਿਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
