Jaipur Express Firing
Jaipur Express Firing: ਜੈਪੁਰ-ਮੁੰਬਈ ਟਰੇਨ ‘ਚ ਹੋਈ ਗੋਲੀਬਾਰੀ ‘ਚ ਇੱਕ ਆਰਪੀਐਫ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਲਈ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ ਅਤੇ ਏ.ਐਸ.ਆਈ. ਟੀਕਰਾਮ ਦੇ ਪਰਿਵਾਰ ਨੂੰ ਸੇਵਾ ਨਿਯਮਾਂ ਅਨੁਸਾਰ ਬਕਾਏ ਮਿਲਣਗੇ। ਇਸ ਤੋਂ ਇਲਾਵਾਂ ਪੱਛਮੀ ਰੇਲਵੇ ਨੇ ਕਿਹਾ ਕਿ ਇਸ ਘਟਨਾਂ ਦੇ ਜਾਂਚ ਕਰਨ ਲਈ ਏ.ਡੀ.ਜੀ.ਆਰ.ਪੀ.ਐਫ਼. ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਪੂਰੀ ਘਟਨਾਂ ਦੀ ਸਿਰੇ ਤੋਂ ਜਾਂਚ ਕਰੇਗੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
