ਪਟਿਆਲਾ ਨਿਊਜ਼: 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਅੰਡਰ-14,17,19 ਲੜਕੇ/ਲੜਕੀਆਂ ਦੀ ਸਾਈਕਲਿੰਗ (ਟਰੈਕ/ਰੋਡ) ਸ਼ੁਰੂ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸ਼ਰਮਾ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਡਾ: ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਸਹਿਯੋਗ ਨਾਲ ਸਾਈਕਲਿੰਗ (ਟਰੈਕ, ਰੋਡ) ਅੰਡਰ 14,17,19 ਲੜਕੇ ਅਤੇ ਲੜਕੀਆਂ ਦਾ ਨਵੰਬਰ 2019 ਤੋਂ ਪੈਟ ਐੱਨ.ਐੱਸ.ਐੱਸ.ਟੀ.000 ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 13 ਨਵੰਬਰ. ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸ਼ਰਮਾ ਅਤੇ ਡੀ.ਐਸ.ਸੀ ਡਾ.ਦਲਜੀਤ ਸਿੰਘ, ਟੂਰਨਾਮੈਂਟ ਇੰਚਾਰਜ ਪਿ੍ੰਸੀਪਲ ਰਾਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਟੂਰਨਾਮੈਂਟ ਵਿੱਚ 10 ਜ਼ਿਲ੍ਹਿਆਂ ਦੇ 120 ਖਿਡਾਰੀ ਸਾਈਕਲਿੰਗ, ਰੋਡ ਅਤੇ ਟਰੈਕ ਵਿੱਚ ਭਾਗ ਲੈ ਰਹੇ ਹਨ। ਵੱਖ-ਵੱਖ ਟਰੈਕ ਅਤੇ ਰੋਡ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਅਬਜ਼ਰਵਰ ਵਰਿੰਦਰ ਸਿੰਘ ਡੀ.ਐਸ.ਸੀ., ਜਤਿੰਦਰ ਸਿੰਘ ਚੀਫ਼ ਕੋਚ, ਜੈਤਸ਼ਾਹਦੀਪ ਸਿੰਘ, ਸਿੰਦਰਜੀਤ ਕੌਰ, ਸਤਵਿੰਦਰਪਾਲ ਸਿੰਘ ਕੋਚ, ਭੁਪਿੰਦਰ ਸਿੰਘ ਕੋਚ, ਜੋਗਿੰਦਰ ਕੌਰ, ਮੋਹਿਤ ਕੁਮਾਰ ਕੋਚ, ਗੁਰਮੀਤ ਸਿੰਘ ਕੋਚ, ਰਾਜਪਾਲ ਸਿੰਘ, ਰਮਨਦੀਪ ਕੌਰ ਹੈੱਡ ਮਿਸਟ੍ਰੈਸ, ਕਿਰਨਜੀਤ ਕੌਰ, ਹਰਦੀਪ ਕੌਰ, ਕਰਮਜੀਤ ਕੌਰ, ਰਮਨਜੀਤ ਕੌਰ, ਰਵਿੰਦਰ ਸਿੰਘ ਕੋਚ ਆਦਿ ਹਾਜ਼ਰ ਸਨ | ਕੌਰ, ਕੁਲਜੀਤ ਕੌਰ, ਗੁਰਪ੍ਰੀਤ ਸਿੰਘ ਬਾਜਵਾ, ਚਮਕੌਰ ਸਿੰਘ, ਡਾ: ਆਸਾ ਸਿੰਘ, ਵਿਜੇ ਕੁਮਾਰ, ਜਸਵੰਤ ਸਿੰਘ, ਸੁਨੀਲ ਕੁਮਾਰ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਜ਼ਿਲ੍ਹੇ ਦੇ ਖਿਡਾਰੀ ਅਤੇ ਡਿਊਟੀ ਸਟਾਫ਼ ਹਾਜ਼ਰ ਸੀ |
