ਰੋੜੀ ਕੁੱਟ ਮੁਹੱਲਾ ਲੱਕੜ ਮੰਡੀ ਵਿਖੇ ਪਟਿਆਲਾ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ


ਪਟਿਆਲਾ ਪੁਲਿਸ ਵੱਲੋਂ ਰੋੜੀ ਕੁੱਟ ਮੁਹੱਲਾ ਲੱਕੜ ਮੰਡੀ ਵਿਖੇ ਸਰਚ ਅਭਿਆਨ ਏ.ਡੀ.ਜੀ.ਪੀ./ਆਈ.ਆਰ.ਬੀ ਅਤੇ ਐਸ.ਐਸ.ਪੀ ਪਟਿਆਲਾ ਨੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਪੁਰਾਣੀ ਚੁੰਗੀ ਰੋੜੀ ਕੁੱਟ ਮੁਹੱਲਾ, ਲੱਕੜ ਮੰਡੀ ਵਿਖੇ ਸਰਚ ਅਭਿਆਨ ਚਲਾਇਆ।

Leave a Reply

Your email address will not be published. Required fields are marked *