ਐਸ.ਡੀ.ਐਮ.ਪਟਿਆਲਾ ਦੀ ਟੀਮ ਵਲੋਂ ਲਾਈਵ ਅੱਗ ਬੁਝਾਈ ਜਾ ਰਹੀ ਹੈ ਐਸ.ਡੀ.ਐਮ.ਪਟਿਆਲਾ ਦੀ ਟੀਮ ਵਲੋਂ ਏ.ਐਸ.ਮਾਨ, ਏ.ਓ ਅਤੇ ਹੋਰ ਟੀਮ ਦੇ ਮੈਂਬਰ ਪਿੰਡ ਬਲਬੇੜਾ ਅਤੇ ਪੰਜੋਲਾ ਵਿਖੇ ਗਏ ਅਤੇ ਖੇਤਾਂ ਵਿੱਚ ਅੱਗ ਬੁਝਾਉਣ ਲਈ ਖੇਤ ਮਾਲਕਾਂ ਨੂੰ ਨਾਲ ਲੈ ਕੇ ਅੱਗ ਬੁਝਾਈ ਗਈ। ਕਿਸਾਨ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੂੰ ਅੱਗ ਨਾ ਲਗਾਓ
