ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ: ਤਿੰਨੋਂ ਮੁਲਜ਼ਮਾਂ ਨੂੰ 7 ਦਿਨਾਂ ਰਿਮਾਂਡ ‘ਤੇ ਤਿੰਨਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ। 2 ਵੀਡੀਓ ਮਿਲੇ ਹਨ। ਇੱਕ ਦੋਸ਼ੀ ਲੜਕੀ ਦੀ ਹੈ ਅਤੇ ਦੂਜੀ ਕਿਸੇ ਹੋਰ ਲੜਕੀ ਦੀ ਹੈ। ਇੱਕ ਲੜਕਾ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ: ਮੁਲਜ਼ਮ ਦੇ ਵਕੀਲ ਸੰਦੀਪ ਸ਼ਰਮਾ