ਬਾਵਨ ਦ੍ਵਾਦਸ਼ੀ ‘ਤੇ ਪਟਿਆਲੇ ‘ਚ ਹਿੰਦੂ-ਮੁਸਲਮਾਨਾਂ ਨੇ ਮਿਲ ਕੇ ਤਿ੍ਪੜੀ ਮਨਾਈ ਬਾਵਨ ਦ੍ਵਾਦਸ਼ੀ ਦੇ ਮੇਲੇ ‘ਤੇ ਅੱਜ ਪਟਿਆਲਾ ਵਾਸੀਆਂ ਨੂੰ ਜੋੜੀ ਭੱਟੀਆਂ ‘ਚ ਉਸ ਸਮੇਂ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਰੁਣ ਜਿੰਦਲ ਬੱਬੀ ਅਤੇ ਸਦਭਾਵਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਦੁਆਦਸੀ ਮੇਲੇ ‘ਚ ਸ਼ੇਰ ਖਾਨ ਬਾਵਨ ਨੂੰ ਟਿਪਰੀ ਵਜਾਉਂਦਿਆਂ ਦੇਖਣ ਵਾਲੇ ਲੋਕ ਇਹ ਨਜ਼ਾਰਾ ਦੇਖ ਕੇ ਬਹੁਤ ਖੁਸ਼ ਹੋਏ, ਜਿਸ ਨਾਲ ਇਨ੍ਹਾਂ ਦੋਵਾਂ ਸਮਾਜ ਸੇਵੀਆਂ ਨੇ ਸਮਾਜ ‘ਚ ਵਧੀਆ ਮਿਸਾਲ ਕਾਇਮ ਕੀਤੀ।
