22 ਨਵੰਬਰ 2024 ਨੂੰ ਪਟਿਆਲਾ ਵਿੱਚ ਪਾਵਰਕੱਟ
ਬਿਜਲੀ ਬੰਦ ਹੋਣ ਬਾਰੇ ਜਾਣਕਾਰੀ
ਪਟਿਆਲਾ 21-11-2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਆਮ ਜਨਤਾ ਨੂੰ ਸੂਚਿਤ ਕਰਦੇ ਹਨ ਕਿ 66 ਕੇ.ਵੀ. ਗਰਿੱਡ NIS ਅਧੀਨ 11 ਕੇ.ਵੀ. ਈਸਟ ਟੈਕਨੀਕਲ ਸਬ-ਡਵੀਜ਼ਨ ਲੋਅਰ ਮਾਲ ਅਧੀਨ ਜੈਨ ਆਈਸ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬੁੱਢਾ ਦਲ ਸਕੂਲ ਨੇੜੇ ਏਰੀਆ, ਪੀਲੀ ਰੋਡ, ਰਾਘੋਮਾਜਰਾ, ਪ੍ਰੀਤ ਗਲੀ, ਮੋਦੀ ਕਾਲਜ ਚੌਕ, ਅਮਰ ਆਸ਼ਰਮ, ਸਾਈਂ ਮਾਰਕੀਟ, ਅਕਾਲ ਕੰਪਲੈਕਸ, ਟੋਭਾ ਬਾਬਾ ਚੇਤ ਸਿੰਘ, ਬਾਜਾ ਖਾਂਨ। ਰੋਡ, ਮੋਦੀ ਪਲਾਜ਼ਾ ਕੰਪਲੈਕਸ, ਪੁਰਾਣੀ ਅਨਾਜ ਮੰਡੀ, ਤੁੜੀ ਬਾਜ਼ਾਰ, ਖਾਲਸਾ ਮੁਹੱਲੇ, ਜਨ ਕਲਿਆਣ ਗਲੀ ਬਿਜਲੀ ਸਪਲਾਈ ਮਿਤੀ 22-11-2024 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 13:00 ਵਜੇ ਤੱਕ ਬੰਦ ਰਹੇਗਾ।
ਜਾਰੀਕਰਤਾ: ਉਪ ਮੰਡਲ ਅਫਸਰ ਪੂਰਬੀ ਤਕਨੀਕੀ, ਪਟਿਆਲਾ।
ਬਿਜਲੀ ਬੰਦ ਹੋਣ ਬਾਰੇ ਜਾਣਕਾਰੀ
ਪਟਿਆਲਾ 21-11-2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਆਮ ਜਨਤਾ ਨੂੰ ਸੂਚਿਤ ਕਰਦੇ ਹਨ ਕਿ 66 ਕੇ.ਵੀ. ਗਰਿੱਡ NIS ਅਧੀਨ 11 ਕੇ.ਵੀ. ਬਹਿਰਾ ਰੋਡ ਦੀ ਲੋੜੀਂਦੀ ਮੁਰੰਮਤ ਲਈ ਈਸਟ ਟੈਕਨੀਕਲ ਸਬ-ਡਵੀਜ਼ਨ ਦੇ ਅਧੀਨ ਆਉਂਦੇ ਖੇਤਰ ਜਿਵੇਂ, ਸੁਨਾਮੀ ਗੇਟ, ਟੋਭਾ ਬਾਬਾ ਧਿਆਨਾ, ਬਹੇੜਾ ਰੋਡ, ਏ.ਸੀ. ਮਾਰਕੀਟ, ਅਦਾਲਤ ਬਜ਼ਾਰ, ਸ਼ਾਸਤਰਾਂ ਵਾਲੀ ਗਲੀ, ਅਰਨਾ ਬਰਨਾ ਚੌਂਕ, ਬੁੱਕਸ ਮਾਰਕੀਟ, ਸਾਈਕਲ ਬਜ਼ਾਰ, ਘੇਰ ਸੋਡੀਆਂ, ਆਲੂਵਾਲੀਆ। ਫੀਡਰ ਪਾਰਕ, 60 ਹਾਊਸ ਮਹੱਲਾ, ਤ੍ਰਿਵੈਣੀ ਚੌਂਕ, ਕਟੜਾ ਸਾਹਿਬ, ਜੋੜੀ ਭੱਟੀਆਂ, ਸ਼ਮਸ਼ੇਰ ਸਿੰਘ ਮਹੱਲਾ, ਮੀਰ ਕੁੰਡਲਾਂ ਵਾਲੀ ਸਟਰੀਟ ਵਿੱਚ 22-11-2024 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਜਾਰੀਕਰਤਾ: ਉਪ ਮੰਡਲ ਅਫਸਰ ਪੂਰਬੀ ਤਕਨੀਕੀ, ਪਟਿਆਲਾ।