ਭੜਕਾਊ ਭਾਸ਼ਣ ਦੇ ਮਾਮਲੇ ‘ਚ ਇਸਲਾਮਿਕ ਪ੍ਰਚਾਰਕ ਮੁਫ਼ਤੀ ਸਲਮਾਨ ਅਜ਼ਹਰੀ ਗ੍ਰਿਫ਼ਤਾਰ
ਨਵੀਂ ਦਿੱਲੀ: ਇਸਲਾਮਿਕ ਪ੍ਰਚਾਰਕ ਮੁਫ਼ਤੀ ਸਲਮਾਨ ਅਜ਼ਹਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ਤੱਕ ਹੰਗਾਮਾ ਹੋ ਰਿਹਾ ਹੈ। ਭੜਕਾਊ ਭਾਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਗੁਜਰਾਤ ਪੁਲਿਸ ਨੇ ਇਸਲਾਮਿਕ ਪ੍ਰਚਾਰਕ ਮੁਫ਼ਤੀ ਸਲਮਾਨ ਅਜ਼ਹਰੀ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਾਮ ਨੂੰ ਉਸ ਨੂੰ ਲੈ ਗਈ। ਪੁਲਸ ਅਧਿਕਾਰੀ ਮੁਤਾਬਕ…
