ਤੇਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ਾਟਪੁੱਟ ਈਵੈਂਟ ‘ਚ ਜਿੱਤਿਆ ਸੋਨ ਤਮਗ਼ਾ
ਭਾਰਤ ਦੇ ਚੋਟੀ ਦੇ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ, ਦੌੜਾਕ ਜੋਤੀ ਯਾਰਾਜੀ ਅਤੇ ਲੰਬੀ ਦੂਰੀ ਦੇ ਦੌੜਾਕ ਹਰਮਿਲਨ ਬੈਂਸ ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਨਿਚਰਵਾਰ ਨੂੰ ਅਪਣੇ-ਅਪਣੇ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਦੇਸ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਦੌਰਾਨ ਤੂਰ ਅਤੇ ਜੋਤੀ ਨੇ ਅਪਣੇ-ਅਪਣੇ ਕੌਮੀ ਰੀਕਾਰਡ ‘ਚ ਵੀ ਸੁਧਾਰ ਕੀਤਾ। ਦੋ…
