ਓਵਰਟਾਈਮ ਨਾ ਦੇਣਾ ਮਹਿੰਗਾ ਪਿਆ, 56,90,000 ਰੁਪਏ ਜੁਰਮਾਨਾ ਲਗਾਇਆ ਗਿਆ
ਅਮਰੀਕਾ: ਅਮਰੀਕਾ ਦੀ ਇੱਕ ਅਦਾਲਤ ਨੇ ਮਜ਼ਦੂਰਾਂ ਨੂੰ ਓਵਰਟਾਈਮ ਦੀ ਤਨਖ਼ਾਹ ਨਾ ਦੇਣ ਕਾਰਨ ਭਾਰਤੀ ਮੂਲ ਦੇ ਮਾਲਕ ਅਤੇ ਆਪਰੇਟਰ ਅਮੀ ਪਟੇਲ ਦੁਆਰਾ ਚਲਾਏ ਜਾ ਰਹੇ ਅਮਰੀਕਾ ਵਿੱਚ ਤਿੰਨ ਨਰਸਿੰਗ ਹੋਮਾਂ ‘ਤੇ ਲਗਭਗ $69,000 ਦਾ ਜੁਰਮਾਨਾ ਲਗਾਇਆ ਹੈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਜੁਰਮਾਨੇ ਲਗਭਗ 56,90,467 ਰੁਪਏ ਹਨ। ਅਮਰੀਕੀ ਰਾਜ ਮਿਸ਼ੀਗਨ ਵਿੱਚ ਇੱਕ ਸੰਘੀ…
