PSDM ਨੇ ਰੁਜ਼ਗਾਰ ਗਾਰੰਟੀ ਪ੍ਰੋਗਰਾਮ- “Tech Bee” ਨੂੰ ਲਾਗੂ ਕਰਨ ਲਈ HCLTSS ਨਾਲ ਸਮਝੌਤਾ ਕੀਤਾ।
12ਵੀਂ ਜਮਾਤ ਦੇ ਗਣਿਤ/ਵਪਾਰਕ ਗਣਿਤ ਨਾਲ ਪਾਸ ਆਊਟ ਲਈ ਅਰਲੀ ਕਰੀਅਰ ਪ੍ਰੋਗਰਾਮ ਦਾ ਉਦੇਸ਼ IT ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਕੈਰੀਅਰ ਨੂੰ ਹੁਲਾਰਾ ਦੇਣਾ ਹੈ। ਚੰਡੀਗੜ੍ਹ, 2 ਮਾਰਚ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਨੇ ਰੁਜ਼ਗਾਰ ਗਾਰੰਟੀ ਪ੍ਰੋਗਰਾਮ- “ਟੈਕ ਬੀ” ਨੂੰ ਲਾਗੂ…
