ਪੰਜਾਬ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਕੈਬਨਿਟ ਮੰਤਰੀ ਜਿੰਪਾ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ
ਡਿਜੀਟਲ ਰੀਡਿੰਗ ਰੂਮ, ਹਾਈ-ਟੈਕ ਕੰਪਿਊਟਰ, ਟੈਬਸ, ਵਾਈ-ਫਾਈ, ਕਿਡਜ਼ ਜ਼ੋਨ, ਸੀਨੀਅਰ ਸਿਟੀਜ਼ਨ ਜ਼ੋਨ, ਕਾਨਫਰੰਸ ਰੂਮ ਹੁਸ਼ਿਆਰਪੁਰ, 4 ਮਾਰਚ, 2023 – ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਗਿੰਪਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਤਰਜੀਹ ਰਹੀ ਹੈ। ਉਹ…
