ਭਾਰਤ ਨੇ ਰਚਿਆ ਇਤਿਹਾਸ, RRR ਤੋਂ ਰਾਜਾਮੌਲੀ ਦੀ ‘ਨਾਟੂ ਨਾਟੂ’ ਨੂੰ ਮਿਲਿਆ ਆਸਕਰ 2023
ਨਾਟੂ ਨਾਟੂ ਨੇ ਆਸਕਰ 2023 ਜਿੱਤਿਆ ‘ਨਾਟੂ ਨਾਟੂ’ ਸਰਵੋਤਮ ਗੀਤ ਦੀ ਸ਼੍ਰੇਣੀ ਵਿੱਚ ਜਿੱਤਣ ਵਾਲਾ ਕਿਸੇ ਵੀ ਭਾਰਤੀ ਫਿਲਮ ਦਾ ਪਹਿਲਾ ਗੀਤ ਬਣ ਗਿਆ ਲਾਸ ਏਂਜਲਸ: ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੇ ਕੈਟੇਗਰੀ ਵਿੱਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 95ਵੇਂ ਅਕੈਡਮੀ ਅਵਾਰਡਾਂ ਵਿੱਚ ਸਰਵੋਤਮ ਮੂਲ ਗੀਤ ਦਾ। ਇਸ ਨੇ…
