ਕਿਹਾ – ਸੰਤ ਕਬੀਰਦਾਸ ਅਤੇ ਰਵਿਦਾਸ ‘ਤੇ ਕੀਤੀਆਂ ਗਲਤ ਟਿੱਪਣੀਆਂ, ਕਾਰਵਾਈ ਨਾ ਹੋਈ ਤਾਂ ਕਰਨਗੇ ਧਰਨਾ ⋆ D5 News
ਹਰਿਆਣਾ ਦੇ ਕਰਨਾਲ ‘ਚ ਬੁੱਧਵਾਰ ਨੂੰ ਐੱਸਸੀ ਸਭਾ ਅਤੇ ਸੰਤ ਸਮਾਜ ਦੇ ਲੋਕਾਂ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖਿਲਾਫ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਛੋਟੇ ਸਕੱਤਰੇਤ ਵਿਖੇ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਮਾਜ ਦੇ ਲੋਕਾਂ ਨੇ ਰਾਮ ਰਹੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਭਾ ਦੇ ਕਾਰਕੁਨਾਂ ਅਤੇ ਸੰਤ…
