‘ਆਪ’ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਮੰਤਰੀ ਅਨਮੋਲ ਗਗਨ ਮਾਨ ਨੇ ਪੇਸ਼ ਕੀਤੇ ਆਪਣੇ ਵਿਭਾਗਾਂ ਦੇ ਅੰਕੜੇ
– ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਨਾਲ ਰਾਜ ਦਾ ਨਿਰਮਾਣ ਕਰ ਰਹੇ ਹਾਂ। 40,000 ਕਰੋੜ ਦਾ ਨਿਵੇਸ਼: ਨਿਵੇਸ਼ ਪ੍ਰੋਤਸਾਹਨ ਮੰਤਰੀ – ਰਾਜ ਦੇ ਮਾਲੀਏ ਅਤੇ ਨੌਕਰੀਆਂ ਨੂੰ ਵਧਾਉਣ ਲਈ ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਜ਼ੋਰਦਾਰ ਢੰਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ: ਕੈਬਨਿਟ ਮੰਤਰੀ – ‘ਆਪ’ ਨੇ ਸੱਤਾ ਵਿੱਚ…
