ਟਾਇਰਾਂ ਅਤੇ ਪੈਰਾਂ ਦਾ ਦੁਸ਼ਮਣ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ ⋆ D5 News
ਉਜਾਗਰ ਸਿੰਘ ਗੁਲਜ਼ਾਰ ਸਿੰਘ ਸ਼ੌਂਕੀ ਧੂਰੀ ਨੂੰ ਦਿਨੇ ਆਪਣੇ ਘਰ ਕਦੇ ਨਹੀਂ ਲੱਭੇਗਾ। ਇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਪੈਰਾਂ ਹੇਠ ਕੋਈ ਪਹੀਆ ਹੋਵੇ, ਜਿਸ ਨੇ ਉਸ ਨੂੰ ਖੜ੍ਹਾ ਨਹੀਂ ਹੋਣ ਦਿੱਤਾ। ਘਰ ਵਿਚ ਉਹ ਰੋਗ ਥਮੜੀ ਵਿਚ ਹੀ ਮਿਲਦਾ ਹੈ। ਜੇਕਰ ਉਸਨੂੰ ਪਤਾ ਚੱਲਦਾ ਹੈ ਕਿ ਕੋਈ ਗਾਇਕ/ਰਾਗੀ/ਢਾਡੀ/ਸੰਗੀਤਕਾਰ ਕੋਈ ਪ੍ਰੋਗਰਾਮ ਦੇਣ ਆਇਆ ਹੈ/ਸਾਹਿਤ ਸਭਾ…
