ਛੇ ਦਿਨਾਂ ਬਾਅਦ ਕਬਰ ‘ਚੋਂ ਕੱਢੀ ਲਾਸ਼ ⋆ D5 News
ਅੰਮ੍ਰਿਤਸਰ ‘ਚ 65 ਸਾਲਾ ਵਿਅਕਤੀ ਦੀ ਮੌਤ ਤੋਂ ਛੇ ਦਿਨ ਬਾਅਦ ਲਾਸ਼ ਕੱਢੀ ਗਈ। ਪਰਿਵਾਰ ਪਹਿਲਾਂ ਬਜ਼ੁਰਗ ਬੱਗਾ ਸਿੰਘ ਦੀ ਮੌਤ ਨੂੰ ਕੁਦਰਤੀ ਮੰਨ ਰਿਹਾ ਸੀ ਪਰ ਕੁਝ ਗੱਲਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਕਤਲ ਦਾ ਡਰ ਪੈਦਾ ਹੋ ਗਿਆ। ਤਹਿਸੀਲਦਾਰ ਜਗਸੀਰ ਸਿੰਘ ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਿਸ ਹੁਣ ਲਾਸ਼ ਦਾ…
