Komi insaaf morcha ‘ਚ ਨਿਹੰਗ ਸਿੰਘਾਂ ਵਿਚਾਲੇ ਹੋਈ ਲੜਾਈ, ਵੱਡੇ ਗੈਂਗ ⋆ D5 News
ਮੋਹਾਲੀ: ਚੰਡੀਗੜ੍ਹ ਸਰਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਖ਼ੂਨੀ ਝੜਪ ਹੋਣ ਦੀਆਂ ਖ਼ਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਨਿਹੰਗ ਦਾ ਗੁੱਟ ਵੀ ਕੱਟਿਆ ਗਿਆ ਹੈ। ਜ਼ਖਮੀ ਹਾਲਤ ‘ਚ ਨਿਹੰਗ ਸਿੰਘ ਨੂੰ ਪਹਿਲਾਂ ਮੋਹਾਲੀ ਦੇ ਛੇ ਫੇਜ਼ ‘ਚ ਸਥਿਤ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ,…
