ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਮੇਬੇਲਾਈਨ ਦੀ ਬ੍ਰਾਂਡ ਅੰਬੈਸਡਰ ਬਣੀ
ਸੁਹਾਨਾ ਖਾਨ ਮੇਬੇਲਾਈਨ ਦੀ ਬ੍ਰਾਂਡ ਅੰਬੈਸਡਰ ਬਣਨਾ ਮਾਣ ਵਾਲੀ ਗੱਲ ਹੈ: ਸੁਹਾਨਾ ਖਾਨ ਮੁੰਬਈ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਨਿਊਯਾਰਕ ਸਥਿਤ ਬਿਊਟੀ ਬ੍ਰਾਂਡ ਮੇਬੇਲਾਈਨ ਦੀ ਨਵੀਂ ਬ੍ਰਾਂਡ ਅੰਬੈਸਡਰ ਬਣ ਗਈ ਹੈ। ਸੁਹਾਨਾ ਨੇ ਸੋਮਵਾਰ ਨੂੰ ਮੁੰਬਈ ‘ਚ ਆਯੋਜਿਤ ਇਕ ਈਵੈਂਟ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ…
