ਵਿੱਤ ਮੰਤਰੀ ਚੀਮਾ ਵੱਲੋਂ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਨਟਿਵ ਯੂਨਿਟ ਅਤੇ ਜੀਐਸਟੀ ਪ੍ਰਾਈਮ ਲਾਂਚ ਕੀਤਾ ਗਿਆ
ਜੀਐਸਟੀ ਪ੍ਰਾਈਮ ਟੈਕਸ ਉਗਰਾਹੀ ਅਤੇ ਪਾਲਣਾ ਦੇ ਵਿਸ਼ਲੇਸ਼ਣ ਅਤੇ ਨਿਗਰਾਨੀ ਵਿੱਚ ਰਾਜ ਅਤੇ ਕੇਂਦਰੀ ਟੈਕਸ ਪ੍ਰਸ਼ਾਸਨ ਦੀ ਮਦਦ ਕਰੇਗਾ ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਰਾਜ ਖੁਫੀਆ ਅਤੇ ਰੋਕਥਾਮ ਯੂਨਿਟ (SIPU) ਅਤੇ ਜੀ.ਐਸ.ਟੀ. ਪ੍ਰਾਈਮ, ਰਾਜ ਜੀਐਸਟੀ ਅਥਾਰਟੀਆਂ ਲਈ ਇੱਕ ਵਿਸ਼ਲੇਸ਼ਣਾਤਮਕ ਪੋਰਟਲ ਹੈ ਜੋ ਉਹਨਾਂ…
