300 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਾਲ ਸ਼ੁਰੂ ਹੋ ਸਕਦਾ ਹੈ ਦੇਹਰਾਦੂਨ ਮਸੂਰੀ ਰੋਪਵੇਅ ਦਾ ਕੰਮ
ਲੰਬੇ ਸਮੇਂ ਤੋਂ ਲਟਕ ਰਹੇ ਦੇਹਰਾਦੂਨ ਮਸੂਰੀ ਰੋਪਵੇਅ ਦਾ ਕੰਮ ਇਸ ਸਾਲ ਸ਼ੁਰੂ ਹੋ ਸਕਦਾ ਹੈ।ਇਹ ਮੰਨਿਆ ਜਾ ਰਿਹਾ ਹੈ ਕਿ ਰੋਪਵੇਅ ਦੇ ਨਿਰਮਾਣ ਦਾ ਕੰਮ ਦਸੰਬਰ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।ਇਸਦੇ ਲਈ ਸੈਰ ਸਪਾਟਾ ਵਿਭਾਗ ਨੇ ਰੋਪਵੇਅ ਦੇ ਨਿਰਮਾਣ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਲਈ ਸੈਰ-ਸਪਾਟਾ ਵਿਭਾਗ ਨੇ…
