ਏਸ਼ਿਆਈ ਖੇਡਾਂ :- ਭਾਰਤੀ ਟੀਮ ਨੇ ਈਵੈਂਟ ਦੇ ਪਹਿਲੇ ਹੀ ਦਿਨ ਦੋ ਚਾਂਦੀ ਤੇ ਇੱਕ ਕਾਂਸੀ ਸਮੇਤ ਕੁੱਲ ਤਿੰਨ ਤਗਮੇ ਜਿੱਤੇ
ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੇ ਐਤਵਾਰ ਨੂੰ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਈਵੈਂਟ ਦੇ ਪਹਿਲੇ ਹੀ ਦਿਨ ਦੋ ਚਾਂਦੀ ਅਤੇ ਇੱਕ ਕਾਂਸੀ ਸਮੇਤ ਕੁੱਲ ਤਿੰਨ ਤਗਮੇ ਜਿੱਤੇ। ਏਸ਼ੀਆਡ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ…
