ਅੰਡਰ-19 ਫੁੱਟਬਾਲ ਟੂਰਨਾਮੈਂਟ ‘ਚ ਭਾਰਤੀ ਟੀਮ ਨੇ ਭੂਟਾਨ ਨੂੰ 2-1 ਨਾਲ ਹਰਾਇਆ
ਚੰਡੀਗੜ੍ਹ ਸੈਫ ਅੰਡਰ-19 ਫੁੱਟਬਾਲ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ ਅਤੇ ਟੀਮ ਨੇ ਦੂਜੇ ਗਰੁੱਪ ਮੈਚ ‘ਚ ਭੂਟਾਨ ਨੂੰ 2-1 ਨਾਲ ਹਰਾਇਆ। ਕਾਠਮੰਡੂ ‘ਚ ਖੇਡੇ ਗਏ ਦੂਜੇ ਲੀਗ ਮੈਚ ‘ਚ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਮਿਨਰਵਾ ਦੇ ਟਰੇਨੀ ਗਗਮਸਰ ਗੋਯਾਰੀ ਨੇ ਦਿਵਾਈ ਅਤੇ ਦੂਜਾ ਗੋਲ ਰਿੱਕੀ ਦੀ ਕਿੱਕ ‘ਤੇ ਹੋਇਆ। ਭਾਰਤੀ…
