ਕੁਲਹੜ-ਪੀਜ਼ਾ ਜੋੜੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੀ ਔਰਤ
ਕੁਝ ਦਿਨ ਪਹਿਲਾਂ, ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਦਾ ਇੱਕ ਨਿੱਜੀ ਇੰਟੀਮੇਟ ਵੀਡੀਓ ਲੀਕ ਹੋਇਆ ਸੀ। ਇਸ ਇੰਟੀਮੇਟ ਵੀਡੀਓ ਤੋਂ ਬਾਅਦ ਇਸ ਜੋੜੇ ਦੀ ਕਾਫੀ ਆਲੋਚਨਾ ਹੋਈ ਸੀ।ਅੱਜ ਇੱਕ ਵਾਰ ਫਿਰ ਇਹ ਜੋੜਾ ਸੁਰਖੀਆਂ ਵਿੱਚ ਹੈ। ਇਸ ਵਾਰ ਇਹ ਜੋੜਾ ਆਪਣੇ ਇੰਟੀਮੇਟ ਵੀਡੀਓ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਪ੍ਰਤੀਕਰਮ ਕਾਰਨ ਸੁਰਖੀਆਂ ‘ਚ ਹੈ।…
