ਹਾਕੀ ਵਿਸ਼ਵ ਕੱਪ… ਭਾਰਤ-ਇੰਗਲੈਂਡ ਮੈਚ ਡਰਾਅ ⋆ D5 ਨਿਊਜ਼
ਓਡੀਸ਼ਾ ‘ਚ ਚੱਲ ਰਹੇ ਹਾਕੀ ਵਿਸ਼ਵ ਕੱਪ ਦੇ ਤੀਜੇ ਦਿਨ ਭਾਰਤ ਨੇ ਇੰਗਲੈਂਡ ਨਾਲ 0-0 ਨਾਲ ਡਰਾਅ ਖੇਡਿਆ। ਆਖਰੀ ਸਮੇਂ ‘ਚ ਇੰਗਲੈਂਡ ਨੂੰ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਮੈਚ ਜਿੱਤਣ ਦਾ ਮੌਕਾ ਜ਼ਰੂਰ ਮਿਲਿਆ ਪਰ ਇੰਗਲੈਂਡ ਇਸ ਦਾ ਫਾਇਦਾ ਉਠਾਉਣ ‘ਚ ਨਾਕਾਮ ਰਿਹਾ। ਕੋਈ ਬਦਲਾਅ ਨਹੀਂ ਹੋਇਆ। ਇੰਗਲੈਂਡ ਪਹਿਲੇ ਅਤੇ ਭਾਰਤ ਦੂਜੇ ਸਥਾਨ ‘ਤੇ ਬਰਕਰਾਰ…
