ਜਲ ਸਰੋਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਨੂੰ ਜੋਗਾ ਡਿਸਟ੍ਰੀਬਿਊਟਰ ਦੇ 26.91 ਕਰੋੜ ਦੇ ਪ੍ਰੋਜੈਕਟ ਦਾ ਤੋਹਫਾ
ਕੰਕਰੀਟ ਲਾਈਨਿੰਗ ਤੋਂ ਇਲਾਵਾ 20 ਫੀਸਦੀ ਸਮਰੱਥਾ ਵਧਾਉਣ ਨਾਲ ਕਰੀਬ 108000 ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਲਾਹਾ ਦਾਨਗੜ੍ਹ ਮਾਈਨਰ ਦਾ 85 ਲੱਖ ਦਾ ਪ੍ਰਾਜੈਕਟ, ਕੋਠੇ ਰਜਿੰਦਰਪੁਰਾ ਵਿਖੇ ਜ਼ਮੀਨਦੋਜ਼ ਪਾਈਪ ਲਾਈਨ ਲੋਕਾਂ ਨੂੰ ਸਮਰਪਿਤ, ਟੋਇਆਂ ਨੂੰ ਪੱਕਾ ਕਰਨ ਲਈ ਰੱਖਿਆ ਨੀਂਹ ਪੱਥਰ ਬਰਨਾਲਾ, 21 ਜਨਵਰੀ ਜਲ ਸਰੋਤ ਮੰਤਰੀ ਸ੍ਰੀ ਗੁਰਮੀਤ ਸਿੰਘ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ…
