ਬਾਕਸ ਆਫਿਸ ‘ਤੇ ਸ਼ਾਹਰੁਖ ਦੀ ‘ਜਵਾਨ’ ਨੇ ਸਿਰਫ ਤਿੰਨ ਦਿਨਾਂ ‘ਚ ਕਮਾਏ 200 ਕਰੋੜ
ਸ਼ਾਹਰੁਖ ਖਾਨ ਦੀ ਫਿਲਮ ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਸ਼ਾਹਰੁਖ ਤੋਂ ਇਲਾਵਾ ਇਸ ਵਿੱਚ ਪ੍ਰਿਆਮਣੀ, ਨਯਨਥਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਗਿਰਿਜਾ ਓਕ, ਸੰਜੀਤਾ ਭੱਟਾਚਾਰੀਆ, ਲਹਰ ਖਾਨ ਅਤੇ ਆਲੀਆ ਕੁਰੈਸ਼ੀ ਵੀ ਹਨ।ਜਵਾਨ ਨੇ ਘਰੇਲੂ ਬਾਕਸ ਆਫਿਸ ‘ਤੇ 200 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। Sacnilk.com ਦੇ ਅਨੁਸਾਰ, ਸ਼ਨੀਵਾਰ ਨੂੰ ਫਿਲਮ ਨੇ 39.96%…
