ਗ੍ਰਹਿ ਮੰਤਰੀ ਵਿਜ ਦੇ ਘਰ ਦਾ ਕਰਨ ਜਾ ਰਹੇ ਸਨ ਘਿਰਾਓ ⋆ D5 News
ਹਰਿਆਣਾ ਵਿੱਚ ਹੜਤਾਲ ਕਰ ਰਹੀਆਂ ਆਸ਼ਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਯੂਨੀਅਨ ਦੀ ਅੱਜ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਆਸ਼ਾ ਵਰਕਰਾਂ ਭੜਕ ਗਈਆਂ ਅਤੇ ਅੰਬਾਲਾ ਸਥਿਤ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ ਦਾ ਘਿਰਾਓ ਕਰਨ ਲਈ ਰਵਾਨਾ ਹੋ ਗਈਆਂ, ਪਰ ਪੁਲੀਸ ਨੇ…
