ਅਗਵਾ ਕੀਤੀ ਗਈ ਲੜਕੀ ਨੂੰ ਤਸੀਹੇ ਦੇ ਕੇ ਬਲਾਤਕਾਰ, ਸੜਦੀ ਲਾਸ਼ ਮਿਲੀ
ਪੱਛਮੀ ਬੰਗਾਲ ਤੋਂ ਵਾਇਰਲ ਹੋ ਰਿਹਾ ਇੱਕ ਵੀਡੀਓ ਇੱਥੋਂ ਦੀ ਬਰਬਰਤਾ ਦਾ ਪ੍ਰਮਾਣ ਹੈ। ਅਜਿਹਾ ਲੱਗਦਾ ਹੈ ਕਿ ਅਗਵਾ ਕੀਤੀ ਗਈ ਲੜਕੀ ਨੂੰ ਤਸੀਹੇ ਦੇ ਕੇ ਬਲਾਤਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਖੌਫਨਾਕ ਹਾਲਤ ‘ਚ ਚੌਰਾਹੇ ‘ਤੇ ਸੁੱਟ ਦਿੱਤਾ ਗਿਆ। ਉੱਥੋਂ ਲੰਘ ਰਹੇ ਲੋਕ ਬੱਚੀ ਨੂੰ ਦੇਖ ਰਹੇ ਸਨ ਅਤੇ…
