ਪੰਜਾਬ ‘ਚ 3 ਸਾਲਾਂ ‘ਚ ਨਸ਼ੇ ਕਾਰਨ 266 ਮੌਤਾਂ, ਹਰ 4 ਦਿਨਾਂ ‘ਚ ਇਕ ਦੀ ਮੌਤ!
ਪੰਜਾਬ ਵਿੱਚ ਹਰ ਚੌਥੇ ਦਿਨ ਨਸ਼ਾ ਇੱਕ ਵਿਅਕਤੀ ਦੀ ਜਾਨ ਲੈ ਰਿਹਾ ਹੈ। ਪੁਲਿਸ ਨੇ ਖੁਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਲਫਨਾਮਾ ਦੇ ਕੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਸਥਿਤੀ ਇਹ ਹੈ ਕਿ ਹਰ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਦੁੱਗਣੀ ਦਰ ਨਾਲ ਵੱਧ ਰਹੀ ਹੈ। 1 ਅਪ੍ਰੈਲ 2020 ਤੋਂ 31 ਮਾਰਚ…
