ਸਾਧਵੀ ਪ੍ਰਾਚੀ ਦਾ ਵਿਵਾਦਤ ਬਿਆਨ, ਕਿਹਾ ਮਦਰੱਸੇ ਬੰਦ ਹੋਣੇ ਚਾਹੀਦੇ ਹਨ
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪ੍ਰਾਚੀ ਨੇ ਮਦਰੱਸਿਆਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉੱਥੇ ‘ਲਵ-ਜੇਹਾਦ’ ਦਾ ਗਿਆਨ ਨੌਜਵਾਨਾਂ ਨੂੰ ਵੰਡਿਆ ਜਾ ਰਿਹਾ ਹੈ, ਇਸ ਲਈ ਇਹ ਲਵ-ਜੇਹਾਦ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਭਾਰਤ ‘ਚ ਮਦਰੱਸੇ ਬੰਦ ਹੋ ਜਾਣਗੇ, ਉਸ ਦਿਨ ਤੋਂ ਲਵ ਜਿਹਾਦ ਬੰਦ ਹੋ ਜਾਵੇਗਾ ਅਤੇ ਭਾਰਤ…
