ਰਾਏਕੋਟ ਦੇ ਪੰਜਾਬੀ ਨੌਜਵਾਨ ਨੇ ਕੈਨੇਡਾ ਦੀ ਆਕਸਫੋਰਡ ਉਪ ਚੋਣ ਵਿੱਚ ਐਮਪੀ ਸੀਟ ਜਿੱਤੀ
ਅਰਪਨ ਖੰਨਾ ਅਰਪਨ ਖੰਨਾ ਨੂੰ ਕੁੱਲ 16,144 ਵੋਟਾਂ ਮਿਲੀਆਂ ਲੁਧਿਆਣਾ: ਕੈਨੇਡਾ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਅਰਪਨ ਖੰਨਾ ਨੇ ਓਨਟਾਰੀਓ ਸੂਬੇ ਵਿੱਚ ਹੋਈ ਆਕਸਫੋਰਡ ਉਪ ਚੋਣ ਵਿੱਚ ਸੰਸਦ ਮੈਂਬਰ (ਐਮਪੀ) ਸੀਟ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। . . ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵ ਮਲੇਂਜੀ ਦੇ ਸੇਵਾਮੁਕਤ ਹੋਣ ਕਾਰਨ ਇਹ ਸੀਟ ਖਾਲੀ…
