ਏਸ਼ੀਆਈ ਕੁਸ਼ਤੀ ਟਰਾਇਲਾਂ ਲਈ ਅੰਡਰ-17 ਅਤੇ 23 ਦਾ ਸ਼ਡਿਊਲ ਜਾਰੀ, ਟਰਾਇਲ ਸੋਨੀਪਤ ਤੇ ਪਟਿਆਲਾ ‘ਚ ਹੋਣਗੇ ⋆ D5 News
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਅੱਜ 22ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਐਡਹਾਕ ਕਮੇਟੀ ਨੇ ਅੰਡਰ-17 ਅਤੇ 23 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਟਰਾਇਲਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬਿਸ਼ਕੇਕ, ਕਿਰਗਿਸਤਾਨ ਵਿੱਚ ਹੋਣ ਵਾਲੇ ਇਸ ਮੁਕਾਬਲੇ ਦੇ ਟਰਾਇਲ 17 ਤੋਂ…
