ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਵੰਡੇ
ਬਰਨਾਲਾ, 15 ਮਈ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਆਪਣੇ ਐਮ.ਪੀ. ਕੋਟੇ ਵਿੱਚੋਂ ਅੰਗਹੀਣਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਸਹਿਯੋਗ ਨਾਲ ਟਰਾਈਸਾਈਕਲ, ਵ੍ਹੀਲ ਚੇਅਰ, ਕੰਨ ਮਸ਼ੀਨ ਅਤੇ ਹੋਰ ਸਮਾਨ ਵੰਡਣ ਲਈ ਐਮ.ਪੀ. ਸ਼ਾਂਤੀ ਹਾਲ ਬਰਨਾਲਾ ਵਿਖੇ ਭੂਮੀ ਯੋਜਨਾ ਤਹਿਤ ਮੁਫਤ ਮੋਟਰ ਟਰਾਈਸਾਈਕਲ ਅਤੇ ਸਹਾਇਕ ਉਪਕਰਣ ਵੰਡ ਸਮਾਗਮ ਕਰਵਾਇਆ…
