ਖੇਡ ਵਿੰਗ ਵੱਲੋਂ ਖਿਡਾਰੀਆਂ ਦੇ ਦਾਖਲੇ ਲਈ 22 ਮਈ ਤੋਂ ਟਰਾਇਲ ਸ਼ੁਰੂ ਕੀਤੇ ਜਾ ਰਹੇ ਹਨ
ਚੰਡੀਗੜ੍ਹ: ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਰਾਜ ਖੇਡ ਵਿੰਗ (ਰਿਹਾਇਸ਼ੀ), ਸਪੋਰਟਸ ਵਿੰਗ ਸਕੂਲ (ਰਿਹਾਇਸ਼ੀ/ਡੇ ਸਕਾਲਰ) ਅਤੇ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਖਿਡਾਰੀਆਂ/ਖਿਡਾਰਨਾਂ ਦੇ ਦਾਖਲੇ ਲਈ 22 ਤੋਂ 25 ਮਈ ਤੱਕ 2023 ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਪੋਰਟਸ ਵਿੰਗ (ਰਿਹਾਇਸ਼ੀ) ਦੇ ਟਰਾਇਲਾਂ…
