ਪੰਜਾਬੀ ਕੁੜੀ ਪ੍ਰਸਨਜੀਤ ਕੌਰ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਵਿੱਚ 11ਵਾਂ ਰੈਂਕ ਹਾਸਲ ਕੀਤਾ
ਪ੍ਰਸਨਜੀਤ ਕੌਰ ਪੰਜਾਬੀ ਮੁਟਿਆਰ ਪ੍ਰਸਨਜੀਤ ਕੌਰ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਵਿੱਚ 11ਵਾਂ ਰੈਂਕ ਹਾਸਲ ਕੀਤਾ ਪੁਣਛ: ਜੰਮੂ ਦੇ ਸਰਹੱਦੀ ਜ਼ਿਲ੍ਹੇ ਪੁਣਛ ਦੀ ਰਹਿਣ ਵਾਲੀ ਪ੍ਰਸਨਜੀਤ ਕੌਰ ਨੇ ਸਾਬਤ ਕਰ ਦਿੱਤਾ ਹੈ ਕਿ ਹਾਲਾਤ ਭਾਵੇਂ ਕੋਈ ਵੀ ਹੋਣ, ਜੇਕਰ ਇਨਸਾਨ ਲਗਨ ਨਾਲ ਕੰਮ ਕਰੇ ਤਾਂ ਮੰਜ਼ਿਲ ਦੂਰ ਨਹੀਂ ਹੈ। ਪ੍ਰਸਨਜੀਤ ਕੌਰ ਨੇ ਯੂਨੀਅਨ ਪਬਲਿਕ…
