ਕਾਂਗਰਸ-ਅਕਾਲੀ ਨੇ ਸਿੱਖਿਆ ‘ਤੇ ਵੀ ਨਹੀਂ ਕੀਤਾ ਟਵੀਟ, ‘ਆਪ’ ਨੇ ਸਿੱਖਿਆ ਤੇ ਸਿਹਤ ਨੂੰ ਬਣਾਇਆ ਸਿਆਸਤ ਦਾ ਕੇਂਦਰ: ਬੈਂਸ ⋆ D5 News
ਸਿੱਖਿਆ ਵਿੱਚ ਸੁਧਾਰ ਲਈ ਸਾਡੀ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਇਸ ਸਾਲ ਪ੍ਰਾਇਮਰੀ ਸਕੂਲਾਂ ਵਿੱਚ ਦਾਖਲਾ 75,000 ਵਧਿਆ ਹੈ, ਇਕੱਲੇ ਨਰਸਰੀ ਵਿੱਚ 13 ਫੀਸਦੀ ਦਾਖਲਾ ਵਧਿਆ ਹੈ-ਬੈਂਸ – ਅਧਿਆਪਕਾਂ ਦੀ ਕਮੀ ਨੂੰ ਵੀ ਪੂਰਾ ਕਰ ਰਹੇ ਹਾਂ, ਜਲਦ ਹੀ 13,000 ਕੱਚੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ। 16000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ- ਮੰਤਰੀ…
