ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਮਹਿਲਾ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ
ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI 630 ‘ਤੇ ਇਕ ਮਹਿਲਾ ਯਾਤਰੀ ਨੂੰ ਬਿੱਛੂ ਨੇ ਡੰਗ ਦਿੱਤਾ। ਏਅਰ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਘਟਨਾ 23 ਅਪ੍ਰੈਲ ਯਾਨੀ ਕਿ ਪਿਛਲੇ ਮਹੀਨੇ ਦੀ ਹੈ। ਫਲਾਈਟ ਦੇ ਏਅਰਪੋਰਟ ‘ਤੇ ਲੈਂਡ ਹੋਣ ਤੋਂ ਬਾਅਦ ਪਹਿਲਾਂ ਇਕ ਡਾਕਟਰ ਨੇ ਉਥੇ ਔਰਤ ਦਾ ਇਲਾਜ ਕੀਤਾ ਅਤੇ…
